news-live-updates-get-punjabi-cinema-gossips-films-celebrities-pollywood-social-media-latest-news-1-december-2023 | Entertainment News LIVE: ਸਿਨੇਮਾਘਰਾਂ ‘ਚ ਰਿਲੀਜ਼ ਹੋਈ ਰਣਬੀਰ ਕਪੂਰ ਦੀ ‘ਐਨੀਮਲ’ ਤੇ ਵਿੱਕੀ ਕੌਸ਼ਲ ਦੀ ‘ਸੈਮ ਬਹਾਦਰ’, ਕੌਣ ਮਾਰੇਗਾ ਬਾਜ਼ੀ, ਪੜ੍ਹੋ ਹਰ ਪਲ ਦੀ ਅਪਡੇਟ

Entertainment News Live Today: ਵਿੱਕੀ ਕੌਸ਼ਲ ਦੀ ਫਿਲਮ ‘ਸੈਮ ਬਹਾਦਰ’ ਸਿਨੇਮਾਘਰਾਂ ‘ਚ ਹੋਈ ਰਿਲੀਜ਼, ਜ਼ਬਰਦਸਤ ਐਕਟਿੰਗ ਨਾਲ ਕੀਤਾ ਕਮਾਲ, ਪੜ੍ਹੋ ਮੂਵੀ ਰਿਵਿਊ

Sam Bahadur Movie Review: ਵਿੱਕੀ ਕੌਸ਼ਲ… ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਇੱਕ ਆਮ ਦਿਖਣ ਵਾਲਾ ਮੁੰਡਾ ਇੰਨਾ ਖਾਸ ਬਣ ਜਾਵੇਗਾ… ਅਤੇ ਜਦੋਂ ਤੁਸੀਂ ‘ਸੈਮ ਬਹਾਦਰ’ ਦੇਖਦੇ ਹੋ, ਵਿੱਕੀ ਤੁਹਾਨੂੰ ਹਰ ਫਰੇਮ ਵਿੱਚ ਇਹ ਮਹਿਸੂਸ ਕਰਵਾਉਂਦਾ ਹੈ। ਉਸ ਤੋਂ ਅੱਖਾਂ ਨਹੀਂ ਹਟਦੀਆਂ…ਅਤੇ ਇਸ ਵਧੀਆ ਫ਼ਿਲਮ ਨੂੰ ਦੇਖਣ ਦਾ ਇਹੀ ਕਾਰਨ ਹੈ…ਇਕ ਤਰ੍ਹਾਂ ਨਾਲ ਵਿੱਕੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਇਸ ਫ਼ਿਲਮ ਨੂੰ ਬਚਾਇਆ ਹੈ। ਪੜ੍ਹੋ ਮੂਵੀ ਰਿਵਿਊ: 

Sam Bahadur: ਵਿੱਕੀ ਕੌਸ਼ਲ ਦੀ ਫਿਲਮ ‘ਸੈਮ ਬਹਾਦਰ’ ਸਿਨੇਮਾਘਰਾਂ ‘ਚ ਹੋਈ ਰਿਲੀਜ਼, ਜ਼ਬਰਦਸਤ ਐਕਟਿੰਗ ਨਾਲ ਕੀਤਾ ਕਮਾਲ, ਪੜ੍ਹੋ ਮੂਵੀ ਰਿਵਿਊ

Entertainment News Live: ਸਿਨੇਮਾਘਰਾਂ ‘ਚ ਰਿਲੀਜ਼ ਹੁੰਦੇ ਹੀ ‘ਐਨੀਮਲ’ ਨੇ ਪਾਈਆਂ ਧਮਾਲਾਂ, ਰਣਬੀਰ ਕਪੂਰ ਦੀ ਐਂਟਰੀ ‘ਤੇ ਸੀਟੀਆਂ, ਫੈਨਜ਼ ਬੋਲੇ- ‘ਮਾਸਟਰਪੀਸ’

Ranbir Kapoor Animal: ਰਣਬੀਰ ਕਪੂਰ ਸਟਾਰਰ ਫਿਲਮ ‘ਐਨੀਮਲ’ ਅੱਜ ਯਾਨਿ ਪਹਿਲੀ ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦਾ ਫਰਸਟ ਡੇਅ ਫਰਸਟ ਸ਼ੋਅ ਹੀ ਹਾਊਸਫੁੱਲ ਦੇਖਣ ਨੂੰ ਮਿਲ ਰਿਹਾ ਹੈ। ਇਹ ਫਿਲਮ ਲੋਕਾਂ ਨੂੰ ਕਿੰਨੀ ਪਸੰਦ ਆ ਰਹੀ ਹੈ, ਇਸ ਦਾ ਅੰਦਾਜ਼ਾ ਤੁਸੀਂ ਟਵਿੱਟਰ ‘ਤੇ ਫਿਲਮ ਦਾ ਰਿਿਵਿਊ ਦੇਖ ਕੇ ਹੀ ਲਗਾ ਸਕਦੇ ਹੋ। ਫਿਲਮ ਦੇ ਕਈ ਸੀਨਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੇ ਹਨ, ਜਿਸ ਵਿੱਚ ਥੀਏਟਰ ‘ਚ ਫਿਲਮ ਦੇਖਦੇ ਲੋਕਾਂ ਨੂੰ ਸੀਟੀਆਂ ਤੇ ਚੀਕਾਂ ਮਾਰਦੇ ਸੁਣਿਆ ਜਾ ਸਕਦਾ ਹੈ। ਖਾਸ ਕਰਕੇ ਰਣਬੀਰ ਕਪੂਰ ਨੇ ਆਪਣੇ ਪਾਵਰਪੈਕ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤ ਲਿਆ ਹੈ।  

ਥੀਏਟਰ ‘ਚ ਰਣਬੀਰ ਕਪੂਰ ਦੀ ਐਂਟਰੀ ‘ਤੇ ਤਾੜੀਆਂ ਤੇ ਸੀਟੀਆਂ ਵੱਜਦੀਆਂ ਹਨ। ਇਹ ਅਦਭੁਤ ਲਗਦਾ ਹੈ। ਇੰਝ ਲੱਗਦਾ ਹੈ ਕਿ ‘ਸੰਜੂ’ ਤੋਂ ਬਾਅਦ ‘ਐਨੀਮਲ’ ਰਣਬੀਰ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਬਣਨ ਵਾਲੀ ਹੈ।

ਪਿਛੋਕੜ

Entertainment News Today Latest Updates 1 December: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

ਸਿਨੇਮਾਘਰਾਂ ‘ਚ ਰਿਲੀਜ਼ ਹੁੰਦੇ ਹੀ ‘ਐਨੀਮਲ’ ਨੇ ਪਾਈਆਂ ਧਮਾਲਾਂ, ਰਣਬੀਰ ਕਪੂਰ ਦੀ ਐਂਟਰੀ ‘ਤੇ ਸੀਟੀਆਂ, ਫੈਨਜ਼ ਬੋਲੇ- ‘ਮਾਸਟਰਪੀਸ’

ਰਣਬੀਰ ਕਪੂਰ ਸਟਾਰਰ ਫਿਲਮ ‘ਐਨੀਮਲ’ ਅੱਜ ਯਾਨਿ ਪਹਿਲੀ ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦਾ ਫਰਸਟ ਡੇਅ ਫਰਸਟ ਸ਼ੋਅ ਹੀ ਹਾਊਸਫੁੱਲ ਦੇਖਣ ਨੂੰ ਮਿਲ ਰਿਹਾ ਹੈ। ਇਹ ਫਿਲਮ ਲੋਕਾਂ ਨੂੰ ਕਿੰਨੀ ਪਸੰਦ ਆ ਰਹੀ ਹੈ, ਇਸ ਦਾ ਅੰਦਾਜ਼ਾ ਤੁਸੀਂ ਟਵਿੱਟਰ ‘ਤੇ ਫਿਲਮ ਦਾ ਰਿਿਵਿਊ ਦੇਖ ਕੇ ਹੀ ਲਗਾ ਸਕਦੇ ਹੋ। ਫਿਲਮ ਦੇ ਕਈ ਸੀਨਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੇ ਹਨ, ਜਿਸ ਵਿੱਚ ਥੀਏਟਰ ‘ਚ ਫਿਲਮ ਦੇਖਦੇ ਲੋਕਾਂ ਨੂੰ ਸੀਟੀਆਂ ਤੇ ਚੀਕਾਂ ਮਾਰਦੇ ਸੁਣਿਆ ਜਾ ਸਕਦਾ ਹੈ। ਖਾਸ ਕਰਕੇ ਰਣਬੀਰ ਕਪੂਰ ਨੇ ਆਪਣੇ ਪਾਵਰਪੈਕ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤ ਲਿਆ ਹੈ।  

ਥੀਏਟਰ ‘ਚ ਰਣਬੀਰ ਕਪੂਰ ਦੀ ਐਂਟਰੀ ‘ਤੇ ਤਾੜੀਆਂ ਤੇ ਸੀਟੀਆਂ ਵੱਜਦੀਆਂ ਹਨ। ਇਹ ਅਦਭੁਤ ਲਗਦਾ ਹੈ। ਇੰਝ ਲੱਗਦਾ ਹੈ ਕਿ ‘ਸੰਜੂ’ ਤੋਂ ਬਾਅਦ ‘ਐਨੀਮਲ’ ਰਣਬੀਰ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਬਣਨ ਵਾਲੀ ਹੈ।

ਲੋਕ ਐਨੀਮਲ ਦੀ ਕਰ ਰਹੇ ਤਾਰੀਫ
ਐਨੀਮਲ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਦੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣ ਵਾਲੇ ਦਰਸ਼ਕਾਂ ਨੇ ਵੀ ਇਸ ਦੇ ਰਿਵਿਊ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੇ ਫਿਲਮ ‘ਚ ਰਣਬੀਰ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਹੈ ਅਤੇ ਇਸ ਨੂੰ ਬਲਾਕਬਸਟਰ ਨਹੀਂ ਸਗੋਂ ਮੈਗਾ ਬਲਾਕਬਸਟਰ ਦੱਸਿਆ ਹੈ ।

Source link

credite